Payal Dev
Nazar Na Lage
[Intro]
मेहँदी रची है मेरे हाथों में लाल वे
ਡੋਲੀ ਮੇਂ ਬਹਿ ਕੇ ਜਾਣਾ ਬਸ ਤੇਰੇ ਨਾਲ ਵੇ
माँगूँ ना चाँद, ना तारे, बस तू हो पास हमारे
ਲਗਦਾ ਐ ਮੇਰੇ ਨਾਲ ਵੇ ਕਿੰਨਾ ਸੋਹਣਾ ਤੂੰ

[Chorus]
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ

ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ

[Verse 1]
आँखों का जो काजल है, पैरों की ये जो पायल है
कानों के जो झुमके हैं, बस तेरी बातें करते हैं
हाथों के ये कँगन भी तेरे नाम से, देख, खनकते हैं
आईने में तू दिखता है, जब भी हम रोज़ सँवरते हैं

[Verse 2]
बैठी कँवारी, यारा, कितने ही साल वे
ਡੋਲੀ ਮੇਂ ਬਹਿ ਕੇ ਜਾਣਾ ਬਸ ਤੇਰੇ ਨਾਲ ਵੇ
ਅੰਬਰਾਂ ਦੇ ਚਾਂਦ-ਸਿਤਾਰੇ, ਸਾਨੂੰ ਦੇਖ ਰਹੇ ਨੇ ਸਾਰੇ
ਲਗਦਾ ਐ ਮੇਰੇ ਨਾਲ ਵੇ ਕਿੰਨਾ ਸੋਹਣਾ ਤੂੰ
[Chorus]
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ

ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ
ਨਜ਼ਰ ਕੋਈ ਨਾ ਲਗੇ, ਹਾਏ, ਨਾ ਲਗੇ
ਤੇਰੀ-ਮੇਰੀ ਜੋੜੀ ਨੂੰ

[Outro]
ਤੇਰੀ-ਮੇਰੀ ਜੋੜੀ ਨੂੰ
ਤੇਰੀ-ਮੇਰੀ ਜੋੜੀ ਨੂੰ
ਤੇਰੀ-ਮੇਰੀ ਜੋੜੀ ਨੂੰ
ਤੇਰੀ-ਮੇਰੀ ਜੋੜੀ ਨੂੰ