[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Verse 1]
ਚੁੰਨੀ ਦਾ ਲਪੇਟਾ ਅਡਿਏ
ਦਿਲ ਨਾਲ ਵਪਾਰ ਕਰਦੈ
ਹੁਸਨ ਤੇਰੇ ਦਾ ਅਡਿਏ
ਦਿਲੋਂ ਮੈਂ ਦੀਦਾਰ ਕਰਦੈ
ਕੰਨਾਂ ਵਾਲੇ ਵਾਲੇ ਤੇਰੀ ਗਲ਼ ਚੁੰਮਦੇ
ਹੁਣ ਚੜੀਆਂ ਨੇ ਮੁਖ ਉੱਤੇ ਲਾਲੀਆਂ
ਇੱਕ ਤੇਰੀ, ਇੱਕ ਤੇਰੀ ਅੱਖ ਕਾਸ਼ਣੀ
ਉੱਤੋਂ ਉੱਡ ਦਿਆਂ ਜੂਲਫਾਂ ਜੋ ਕਾਲੀਆਂ
[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Verse 2]
ਅੱਖਾਂ ਤੇਥੋਂ ਜਾਨ ਨਾ ਸੰਭਾਲਿਆ
ਅੱਖੀਂ ਪਇਆ ਸੁਰਮਾ ਚਾੜੇ ਚੰਨ ਨੀ
ਧੌਣ ਸੁਰਾਹੀ ਉੱਤੇ ਸੋਨੇ ਵਾਲੀ ਗਾਨੀ
ਗੱਭਰੂ ਤੇ ਹੁਣ ਚੜ੍ਹ ਗਈ ਏ, ਮਨ ਨੀ!
ਕਿਸੇ ਹੋਰ ਹੀ ਜਹਾਨੋ ਆਈ ਲੱਗਦੀ
ਮੁੰਡਾ ਤਕੇ ਤੇਨੂੰ ਤਾਂ ਕਰਕੇ
ਨੀ ਤੂੰ ਪਰੀਆਂ ਤੋਂ ਵੱਧ ਸੋਹਣੀ
ਦਿਲ ਦਿੱਤਾ ਤੇਨੂੰ ਤਾਂ ਕਰਕੇ
[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Bridge]
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Outro]
ਇਸ ਗੱਭਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਭਰੂ ਨਾਲ ਅੱਖ ਮਟਕਾ
ਇਸ ਗੱਭਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਭਰੂ ਨਾਲ ਅੱਖ ਮਟਕਾ
ਇਸ ਗੱਭਰੂ ਦੀ ਅੱਖ ਵਿੱਚ ਤੂੰ
ਇਸ ਗੱਭਰੂ ਦੀ ਅੱਖ ਵਿੱਚ ਤੂੰ
ਤੂੰ ਵੀ ਗੱਭਰੂ ਨਾਲ ਅੱਖ ਮਟਕਾ